ਵੰਜੁਲ
vanjula/vanjula

تعریف

ਸੰ. वञ्जुल. ਸੰਗ੍ਯਾ- ਤਿਨਿਸ਼. ਬਿਰਛ. ਦੇਖੋ, ਬ੍ਰਿੰਦਲ। ੨. ਬੈਤ ਦਾ ਪੇਡ. ਵੇਤ੍‌। ੩. ਅਸ਼ੋਕ ਬਿਰਛ। ੪. ਇੱਕ ਜਲ ਕਿਨਾਰੇ ਰਹਿਣ ਵਾਲਾ ਪੰਛੀ। ੫. ਬਹੁਤ ਦੁੱਧ ਦੇਣ ਵਾਲੀ ਗਾਂ। ੬. ਵਿ- ਟੇਢਾ. ਵਕ੍ਰ.
ماخذ: انسائیکلوپیڈیا