ਵੰਦ
vantha/vandha

تعریف

ਦੇਖੋ, ਬੰਦ ਅਤੇ ਵੰਦਨ। ੨. ਦੇਖੋ, ਵੰਤ. ਫ਼ਾ. [مند] ਮੰਦ. ਇਸ ਦਾ ਪ੍ਰਯੋਗ ਦੂਜੇ ਸ਼ਬਦ ਦੇ ਅੰਤ ਹੁੰਦਾ ਹੈ, ਜੈਸੇ- ਅਕਲਵੰਦ. ਦੇਖੋ, ਵੰਦੁ। ੩. ਫ਼ਾ. [وند] ਵਾਲਾ. ਮਾਲਿਕ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਖ਼ੁਦਾਵੰਦ.
ماخذ: انسائیکلوپیڈیا