ਸਈਆਦ
saeeaatha/saīādha

تعریف

ਅ਼. [صیّاد] ਸਈਆਦ. ਸੈਦ (ਸ਼ਿਕਾਰ) ਕਰਨ ਵਾਲਾ. ਸ਼ਿਕਾਰੀ. ਅਹੇਰੀ. "ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਈਆਦ." (ਵਾਰ ਸਾਰ ਮਃ ੧) ਇਸਤ੍ਰੀਆਂ ਅਹਿੰਸਾ ਧਰਮ ਧਾਰਨ ਵਾਲੀਆਂ, ਅਤੇ ਪਤਿ ਮਾਂਸਾਹਾਰੀ. ਬਾਵ- ਬੇਮੇਲ ਸੰਯੋਗ। ੨. ਜਾਲਿਮ.
ماخذ: انسائیکلوپیڈیا