ਸਡੁ
sadu/sadu

تعریف

ਸਿੰਧੀ. ਸੰਗ੍ਯਾ- ਸ਼ਬ੍‌ਦ. ਧ੍ਵਨਿ। ੨. ਸੱਦ. ਗੁਹਾਰ. ਪੁਕਾਰ. "ਗੋਰ ਨਿਮਾਣੀ ਸਡੁ ਕਰੇ." (ਸ. ਫਰੀਦ)
ماخذ: انسائیکلوپیڈیا