ਸਤਾਗਲ
sataagala/satāgala

تعریف

ਸੰ. शपथ आङ गुलीक ਸਪਥ ਅੰਗੁਲੀਕ. ਸੰਗ੍ਯਾ- ਪ੍ਰਤਿਗ੍ਯਾਪਤ੍ਰ ਉੱਤੇ ਲੱਗਾ ਹੋਇਆ ਪੰਜਾ. ਦੇਖੋ, ਪੰਜਾ ੫. "ਸਚ ਲਹਿਣਾ ਕੂੜ ਦੇਵਣਾ, ਖਤ ਸਤਾਗਲ ਲਿਖ ਦੇਵਾਯਾ." (ਭਾਗੁ)
ماخذ: انسائیکلوپیڈیا