ਸਨਉਢੀ
sanauddhee/sanauḍhī

تعریف

ਵਿ- ਸਨਾਢ੍ਯ ਗੋਤ੍ਰ ਦਾ. "ਤਹਿ ਇਕ ਆਹਿ ਸਨਉਢੀ ਬ੍ਰਾਹਮਨ। ਪੰਡਿਤ ਬਡੋ ਮਹਾਂ ਬਡ ਗੁਨਿ ਜਨ." (ਅਜੈ ਸਿੰਘ ਰਾਜ) ੨. ਸੋਢੀ. ਦੇਖੋ, ਸਨੌਢੀ.
ماخذ: انسائیکلوپیڈیا