ਸਨਾਤਨ
sanaatana/sanātana

تعریف

ਸੰ. ਵਿ- ਬਹੁਤ ਪੁਰਾਣਾ. ਅਨਾਦਿ ਕਾਲ ਦਾ। ੨. ਨਿੱਤ ਰਹਿਣ ਵਾਲਾ। ੩. ਸੰਗ੍ਯਾ- ਪਰਮੇਸੁਰ. ਕਰਤਾਰ. "ਅਬ ਮਨ ਉਲਟਿ ਸਨਾਤਨ ਹੂਆ." (ਗਉ ਕਬੀਰ) ੪. ਬ੍ਰਹਮਾ। ੫. ਵਿਸਨੁ। ੬. ਬ੍ਰਹਮਾ ਦਾ ਇੱਕ ਮਾਨਸ ਪੁਤ੍ਰ. ਦੇਖੋ, ਸਨਕਾਦਿਕ.
ماخذ: انسائیکلوپیڈیا

شاہ مکھی : سناتن

لفظ کا زمرہ : adjective

انگریزی میں معنی

old, traditional, ancient, primeval, classical
ماخذ: پنجابی لغت