ਸਪਾਸ
sapaasa/sapāsa

تعریف

ਫ਼ਾ. [سپاس] ਸੰਗ੍ਯਾ- ਉਸਤਤਿ. ਵਡਿਆਈ। ੨. ਅਹ਼ਸਾਨ। ੩. ਕ੍ਰਿਤਗ੍ਯਤਾ। ੪. ਸੰ. ਵਿ- ਸ- ਪਾਸ਼. ਫਾਹੀ ਸਮੇਤ.
ماخذ: انسائیکلوپیڈیا