ਸਫਟਿਕ
sadhatika/saphatika

تعریف

ਸੰ. स्फटिक. ਸੰਗ੍ਯਾ- ਬਿੱਲੌਰ. ਪੁਰਾਣਾਂ ਅਨੁਸਾਰ ਇਸ ਦੀ ਮਾਲਾ ਦੇਵਤੇ ਅਤੇ ਰਿਖੀ ਪਹਿਰਦੇ ਹਨ. ਅੱਜ ਕਲ ਉੱਤਮ ਐਨਕਾਂ ਭੀ ਇਸ ਦੀਆਂ ਬਣਦੀਆਂ ਹਨ. Crystal । ੨. ਆਤਸ਼ੀ ਸ਼ੀਸਾ.
ماخذ: انسائیکلوپیڈیا