ਸਬਦਨੀਸਾਣੁ
sabathaneesaanu/sabadhanīsānu

تعریف

ਸ਼ਬਦ ਰੂਪ ਨਿਸ਼ਾਨ (ਨਗਾਰਾ). ਭਾਵ- ਉਪਦੇਸ਼ ਦੀ ਡੌਂਡੀ. ਵਾਹਗੁਰੂ ਦੇ ਨਾਉਂ ਦਾ ਨਿਸ਼ਾਨ (ਧੌਂਸੇ) ਦੀ ਚੋਟ ਨਾਲ, ਪ੍ਰਚਾਰ. "ਧੁਨਿ ਉਪਜੈ ਸਬਦਨੀਸਾਣੁ." (ਸ੍ਰੀ ਮਃ ੧)
ماخذ: انسائیکلوپیڈیا