ਸਬਦਭੇਦੀ
sabathabhaythee/sabadhabhēdhī

تعریف

ਸੰ. शब्दभेदिन् ਵਿ- ਸ਼ਬਦ ਅਨੁਸਾਰ ਜੋ ਨਿਸ਼ਾਨਾ ਭੇਦਨ ਕਰੇ. ਦੇਖੋ, ਸਬਦਬੇਧੀ ਅਤੇ ਸਬਦਭੇਦਿ। ੨. ਸੰਗ੍ਯਾ- ਰਾਜਾ ਦਸ਼ਰਥ। ੩. ਅਰਜੁਨ.
ماخذ: انسائیکلوپیڈیا