ਸਬਲ ਬ੍ਰਹਮ
sabal brahama/sabal brahama

تعریف

ਸੰ. ਸ਼ਵਲਬ੍ਰਹਮ. ਸੰਗ੍ਯਾ- ਅਨੇਕ ਰੰਗਾ ਬ੍ਰਹਮ. ਭਾਵ- ਮਾਇਆ ਸਹਿਤ ਬ੍ਰਹਮ, ਜੋ ਨਾਨਾ ਰੰਗ ਦਾ ਹੋ ਗਿਆ ਹੈ. ਦੇਖੋ, ਸਬਲ ੨. ਅਤੇ ਸ਼ਕਤੀ ਸਬਲ ੨.
ماخذ: انسائیکلوپیڈیا