ਸਬੀਹ
sabeeha/sabīha

تعریف

ਅ਼. [سبیہ] ਸ਼ਬੀਹ. ਸੰਗ੍ਯਾ- ਮੂਰਤਿ. ਪ੍ਰਤਿਮਾ। ੨. ਦ੍ਰਿਸ੍ਟਾਂਤ. ਨਜੀਰ। ੩. ਵਿ- ਤੁਲ੍ਯ. ਮਾਨਿੰਦ. ਸਮਾਨ.
ماخذ: انسائیکلوپیڈیا