ਸਮਯ
samaya/samēa

تعریف

ਸੰਗ੍ਯਾ- ਕਾਲ. ਸਮਾਂ. ਵੇਲਾ। ੨. ਸੰ. ਸ੍‍ਮਯ. ਅਭਿਮਾਨ. ਅਹੰਕਾਰ। ੩. ਆਸ਼ਚਰ੍ਯ. ਅਚਰਜ.
ماخذ: انسائیکلوپیڈیا