ਸਮਰਾਰੀ
samaraaree/samarārī

تعریف

ਸਮਰ (ਜੰਗ) ਦਾ ਵੈਰੀ, ਭਗੌੜਾ। ੨. ਸ੍‍ਮਰਾਰਿ. ਸੰਗ੍ਯਾ- ਸ੍‍ਮਰ (ਕਾਮ) ਦਾ ਵੈਰੀ ਸ਼ਿਵ.
ماخذ: انسائیکلوپیڈیا