ਸਮਸਤੋਪਰਾਜੀ
samasatoparaajee/samasatoparājī

تعریف

(ਜਾਪੁ) ਵਿ- ਸਭ ਦੇ ਉਪਰਾਜਨ (ਉਪਾਰ੍‍ਜਨ) ਕਰਨ ਵਾਲਾ. ਸਭ ਦੇ ਰਚਨ ਵਾਲਾ। ੨. ਸਭ ਨੂੰ ਉਪਰਾਜਨ (ਰੰਗਣ) ਵਾਲਾ. ਜਿਸ ਤੋਂ ਸਾਰੀ ਵਿਸ਼੍ਵ ਅਨੇਕ ਰੰਗ ਦੀ ਭਾਸ ਰਹੀ ਹੈ.
ماخذ: انسائیکلوپیڈیا