ਸਮਾਣੇ
samaanay/samānē

تعریف

ਸਮਾਏ. ਮਿਲੇ. "ਕਾਲ ਕੰਟਕ ਮਾਰਿ ਸਮਾਣੇ ਰਾਮ." (ਸੂਹੀ ਛੰਤ ਮਃ ੩) ੨. ਸ਼ਮਨ (ਨਾਸ਼) ਕੀਤੇ. ਛੇਦਨ ਕੀਤੇ.
ماخذ: انسائیکلوپیڈیا