ਸਮਾਹ
samaaha/samāha

تعریف

ਦੇਖੋ, ਸਮਾਉਣਾ, ਸਮਾਈ ਅਤੇ ਸਮਾਹਾ। ੨. ਸ- ਉਮਾਹ। ੩. ਸੰਵਹਨ. ਪਹੁਚਾਉਣਾ "ਸਭਨਾ ਰਿਜਕ ਸਮਾਹਦਾ ਪਿਆਰਾ." (ਸੋਰ ਮਃ ੪) ੪. ਅ਼. [سماح] ਸੱਮਾਹ਼. ਵਿ- ਉਦਾਰਾਤਮਾ। ੫. ਕ੍ਰਿਪਾਲੂ.
ماخذ: انسائیکلوپیڈیا