ਸਮਿਤਿ
samiti/samiti

تعریف

ਸ- ਮਿਤਿ. ਵਿ- ਮਾਪ ਸਹਿਤ. ਪ੍ਰਮਾਣ ਸਹਿਤ. ਤੋਲਿਆ. ਮਾਪਿਆ। ੨. ਸੰ. ਸੰਗ੍ਯਾ- ਜੰਗ. ਯੁੱਧ। ੩. ਸਭਾ. ਮੰਡਲੀ। ੪. ਮਿਲਾਪ. ਮੇਲ.
ماخذ: انسائیکلوپیڈیا