ਸਮੀਛਨ
sameechhana/samīchhana

تعریف

ਸੰ. ਸਮ੍‌-ਈਕ੍ਸ਼੍‍ਣ. ਸਮੀਕ੍ਸ਼੍‍ਣ. ਸੰਗ੍ਯਾ- ਵਿਚਾਰ ਨਾਲ ਦੇਖਣ ਦੀ ਕ੍ਰਿਯਾ. ਚੰਗੀ ਤਰਾਂ ਧ੍ਯਾਨ ਨਾਲ ਵੇਖਣਾ.
ماخذ: انسائیکلوپیڈیا