ਸਮੀਜੈ
sameejai/samījai

تعریف

ਸ਼ਯਨ ਕਰੀਜੈ। ੨. ਸਮਾਈਜੈ. ਸਮਾ ਜਾਓ. ਮਿਲ ਜਾਓ. "ਨਾਨਕ ਸੁਖ ਸਹਜਿ ਸਮੀਜੈ" (ਰਾਮ ਮਃ ੫) ੩. ਸਮਾਈਦਾ ਹੈ.
ماخذ: انسائیکلوپیڈیا