ਸਰਖ
sarakha/sarakha

تعریف

ਦੇਖੋ, ਸਰਕਣ. ਅੱਗੇ ਵਧਣ ਦੀ ਕ੍ਰਿਯਾ. "ਹਰਖੇ ਸਰਖੇ ਬਸੁਦੇਵਹਿ ਕੇ ਪਗ ਜਾਇ ਛਯੋ ਜਮੁਨਾ ਜਲ ਤੇ." (ਕ੍ਰਿਸਨਾਵ) "ਸਾਮੁਹਿ ਚੰਡ ਸਿਵੈ ਸਰਖੇ." (ਕ੍ਰਿਸਨਾਵ) ੨. ਸਹਰ੍ਸ. ਆਨੰਦ ਸਹਿਤ। ੩. ਅ਼. [شرخ] ਸ਼ਰਖ਼. ਤਲਵਾਰ ਦਾ ਫਲ. ਨੇਜੇ ਦਾ ਫਲ। ੪. ਜੜ. ਮੂਲ। ੫. ਆਰੰਭ. ਮੁੱਢ.
ماخذ: انسائیکلوپیڈیا