ਸਰੂ
saroo/sarū

تعریف

ਦੇਖੋ, ਸਰਣਾ। ੨. ਫ਼ਾ. [سرو] ਸਰਵ. ਸੰਗ੍ਯਾ- "ਸਰੂ ਏਕ ਸਾਰ ਖਰੇ ਹਰੇ ਹਰੇ ਪਾਤ ਜਰੇ." (ਗੁਪ੍ਰਸੂ) ਸੰ. ਸ਼੍ਰੀ ਵ੍ਰਿਕ੍ਸ਼੍‍. L. Cupressus Sempervirens.
ماخذ: انسائیکلوپیڈیا

شاہ مکھی : سرو

لفظ کا زمرہ : noun, masculine

انگریزی میں معنی

fir, cypress, larch
ماخذ: پنجابی لغت

SARÚ

انگریزی میں معنی2

s. m, The fir tree; the cupressus Sempervirens.
THE PANJABI DICTIONARY- بھائی مایہ سنگھ