ਸਵਾ
savaa/savā

تعریف

ਸੰ. ਸਪਾਦ. ਸੰਗ੍ਯਾ- ਇੱਕ ਪੂਰਾ ਅਤੇ ਚੌਥਾ ਹਿੱਸਾ ਨਾਲ ਹੋਰ ਮਿਲਿਆ ਹੋਇਆ ੧. ੧/੪, ਜੈਸੇ- ਸਵਾ ਰੁਪਯਾ, ਸਵਾ ਮਣ ਆਦਿ.
ماخذ: انسائیکلوپیڈیا

شاہ مکھی : سوا

لفظ کا زمرہ : adjective, masculine

انگریزی میں معنی

one and a quarter; prefix meaning a quarter added to a whole number
ماخذ: پنجابی لغت

SAWÁ

انگریزی میں معنی2

a, Corruption of the Sanskrit word Sapád. A quarter more than the number immediately following (as sawá tann).
THE PANJABI DICTIONARY- بھائی مایہ سنگھ