ਸਹਜਗੁਫਾ
sahajagudhaa/sahajaguphā

تعریف

ਸੰਗ੍ਯਾ- ਮਨ ਦੀ ਸ਼ਾਂਤ ਦਸ਼ਾ। ੨. ਕ੍ਸ਼ੋਭ ਰਹਿਤ ਦਿਮਾਗ. "ਸਹਜਗੁਫਾ ਮਹਿ ਆਸਣੁ ਬਾਧਿਆ." (ਆਸਾ ਮਃ ੫)
ماخذ: انسائیکلوپیڈیا