ਸਾਕਰ
saakara/sākara

تعریف

ਫ਼ਾ. [شکر] ਸੱਕਰ. ਖੰਡ. "ਜਿਉ ਗੂੰਗੇ ਸਾਕਰ ਮਨੁ ਮਾਨਿਆ." (ਗਉ ਕਬੀਰ) ੨. ਦੇਖੋ, ਸ਼ਾਕਿਰ.
ماخذ: انسائیکلوپیڈیا

SÁKAR

انگریزی میں معنی2

s. m, ee Lakar.
THE PANJABI DICTIONARY- بھائی مایہ سنگھ