ਸਾਤਾ
saataa/sātā

تعریف

ਸੰਗ੍ਯਾ- ਸੱਤ ਦਾ ਸਮੁਦਾਯ। ੨. ਸਤਵਾਰਾ. ਹਫਤਾ। ੩. ਸੱਤ ਗਿਣਤੀ ਪ੍ਰਗਟ ਕਰਨ ਵਾਲਾ ਅੰਗ ੭. "ਸਾਤਾ ਲਿਖ੍ਯੋ ਗਯੋ ਤਿਸ ਕਾਲ." (ਗੁਪ੍ਰਸੂ)
ماخذ: انسائیکلوپیڈیا

شاہ مکھی : ساتا

لفظ کا زمرہ : noun, masculine

انگریزی میں معنی

the figure 7; week
ماخذ: پنجابی لغت

SÁTA

انگریزی میں معنی2

s. m, The number seven, the figure 7; a period of seven days, a week; an iron instrument with which a jingling noise is made, used by a person called Bhagat, when collecting alms.
THE PANJABI DICTIONARY- بھائی مایہ سنگھ