ਸਾਰਸ
saarasa/sārasa

تعریف

ਵਿ- ਸਰ (ਤਾਲ) ਨਾਲ ਸੰਬੰਧ ਰੱਖਣ ਵਾਲਾ। ੨. ਸੰਗ੍ਯਾ- ਇੱਕ ਕੂੰਜ ਜੇਹਾ ਪੰਛੀ, ਜੋ ਜਲ ਦੇ ਕਿਨਾਰੇ ਰਹਿੰਦਾ ਹੈ. ਰਕਤਾਕ੍ਸ਼੍‍. Ardia Sibirica । ੩. ਕਮਲ. "ਫੂਲ ਰਹੇ ਸਰ ਸਾਰਸ ਸੁੰਦਰ." (ਕ੍ਰਿਸਨਾਵ) ੪. ਚੰਦ੍ਰਮਾ, ਜੋ ਸਹਿਤ ਰਸ ਦੇ ਹੈ. ਅੰਮ੍ਰਿਤ ਧਾਰਨ ਕਰਨ ਵਾਲਾ। ੫. ਛੱਪਯ ਛੰਦ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ.
ماخذ: انسائیکلوپیڈیا

شاہ مکھی : سارس

لفظ کا زمرہ : noun, masculine

انگریزی میں معنی

stork, crane
ماخذ: پنجابی لغت

SÁRAS

انگریزی میں معنی2

s. m, species of crane which is sometimes domesticated.
THE PANJABI DICTIONARY- بھائی مایہ سنگھ