ਸਾਰੰਗੀ
saarangee/sārangī

تعریف

ਸੰਗ੍ਯਾ- ਇੱਕ ਸਾਜ, ਜੋ ਸਾਰੰਗ (ਧਨੁਖ) ਜੇਹੇ ਗਜ ਨਾਲ ਵਜਾਈਦਾ ਹੈ। ੨. ਇੱਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਪੰਜ ਮਗਣ. ਪਹਿਲਾ ਵਿਸ਼੍ਰਾਮ ਅੱਠ ਅੱਖਰਾਂ ਪੁਰ, ਦੂਜ ਸੱਤ ਪੁਰ. , , , , .#ਉਦਾਹਰਣ-#ਸੇਵੈਂ ਜਾਂਕੋ ਦੇਵੀ ਦੇਵਾ, ਪੂਜੈਂ ਸਾਧੂ ਸੰਗੀ ਹੈ. ਵ੍ਯਾਪ੍ਯੋ ਸਾਰੇ ਏਕੋ ਸ੍ਵਾਮੀ, ਭਾਸੈ ਨ੍ਹਾਨ੍ਹਾ ਰੰਗੀ ਹੈ. xxx 3. ਸ਼ਾਰੰਗ (ਮ੍ਰਿਗ) ਦੀ ਮਦੀਨ. ਹਰਿਣੀ। ੪. ਸੰ. शारङ्गगिन ਵਿਸਨੁ, ਜੋ ਸ਼ਾਰੰਗ ਧਨੁਖ ਰਖਦਾ ਹੈ। ੫. ਵਿ- ਧਨੁਖਧਾਰੀ.
ماخذ: انسائیکلوپیڈیا

شاہ مکھی : سارنگی

لفظ کا زمرہ : noun, feminine

انگریزی میں معنی

see ਸਰੰਗੀ
ماخذ: پنجابی لغت

SÁRAṆGÍ

انگریزی میں معنی2

s. f, musical instrument like a violin.
THE PANJABI DICTIONARY- بھائی مایہ سنگھ