ਸਿਧਾ
sithhaa/sidhhā

تعریف

ਵਿ- ਸਿੱਧ ਹੋਇਆ. ਸਾਬਤ ਹੋਇਆ. ਤਹਿਕੀਕ ਹੋਇਆ. "ਕੰਚਨ ਕਾਇਆ ਕੋਟ ਗੜ੍ਹ ਵਿਚਿ ਹਰਿ ਹਰਿ ਸਿਧਾ." (ਆਸਾ ਛੰਤ ਮਃ ੪) ੨. ਦੇਖੋ, ਸੀਧਾ.
ماخذ: انسائیکلوپیڈیا

شاہ مکھی : سِدھا

لفظ کا زمرہ : verb

انگریزی میں معنی

Imperative form of ਸਿਧਾਉਣਾ , tame
ماخذ: پنجابی لغت