ਸਿਫਤ
sidhata/siphata

تعریف

ਅ਼. [صِفت] ਸਿਫ਼ਤ. ਸੰਗ੍ਯਾ- ਗੁਣ। ੨. ਲੱਛਣ। ੩. ਤਅ਼ਰੀਫ। ੪. ਇਹ ਸੰਗ੍ਯਾ ਦੇ ਅੰਤ ਲੱਗਕੇ ਵਿਸ਼ੇਸਣ ਰੂਪ ਹੋ ਜਾਂਦਾ ਹੈ, ਜੈਸੇ- ਫ਼ਰਿਸ਼੍ਤਾ- ਸਿਫ਼ਤ.
ماخذ: انسائیکلوپیڈیا

SIFT

انگریزی میں معنی2

s. f, Virtue, quality, praise; praise of God.
THE PANJABI DICTIONARY- بھائی مایہ سنگھ