ਸੀਧਾ
seethhaa/sīdhhā

تعریف

ਵਿ- ਵਲ (ਵਿੰਗ) ਰਹਿਤ। ੨. ਕਪਟ ਰਹਿਤ. ਸੂਧਾ. "ਗੁਰਮੁਖਿ ਪ੍ਰਾਣੀ ਅਪਰਾਧੀ ਸੀਧੇ." (ਗਉ ਅਃ ਮਃ ੩) ੩. ਸਿੱਧਿ (ਕਾਮਯਾਬੀ) ਨੂੰ ਪ੍ਰਾਪਤ ਹੋਇਆ. ਕਾਮਯਾਬ. ਸਫਲ ਮਨੋਰਥ. "ਹਰਿ ਦਰਗਹ ਪੈਧੇ ਹਰਿਨਾਮੈ ਸੀਧੇ." (ਆਸਾ ਛੰਤ ਮਃ ੪) "ਸਤਿਗੁਰੁ ਤੇ ਕਵਨ ਕਵਨ ਨ ਸੀਧੋ ਮੇਰੇ ਭਾਈ?" (ਗਉ ਅਃ ਮਃ ੩) ੪. ਸਿੱਧਾ. ਉਲਟਾ ਦੇ ਵਿਰੁੱਧ. "ਸੀਧਾ ਛੋਡਿ ਅਪੂਠਾ ਬੁਨਨਾ." (ਗਉ ਮਃ ੫) ੫. ਸੰਗ੍ਯਾ- ਭੋਜਨ ਸਿੱਧ ਕਰਨ ਦੀ ਸਾਮਗ੍ਰੀ. ਰਸਦ. ਅਸਿੱਧ ਅੰਨ. "ਸੀਧਾ ਆਨ ਚਢਾਵਹੀਂ ਕੇਤਿਕ ਕਰਿਹਂ ਸਲਾਮ." (ਨਾਪ੍ਰ) ੬. ਸੈਂਧਵ. ਲੂਣ. "ਦਾਲ ਸੀਧਾ ਮਾਂਗਉ ਘੀਉ." (ਧਨਾ ਧੰਨਾ)
ماخذ: انسائیکلوپیڈیا

شاہ مکھی : سیدھا

لفظ کا زمرہ : noun, masculine

انگریزی میں معنی

dry ration especially wheat flour
ماخذ: پنجابی لغت
seethhaa/sīdhhā

تعریف

ਵਿ- ਵਲ (ਵਿੰਗ) ਰਹਿਤ। ੨. ਕਪਟ ਰਹਿਤ. ਸੂਧਾ. "ਗੁਰਮੁਖਿ ਪ੍ਰਾਣੀ ਅਪਰਾਧੀ ਸੀਧੇ." (ਗਉ ਅਃ ਮਃ ੩) ੩. ਸਿੱਧਿ (ਕਾਮਯਾਬੀ) ਨੂੰ ਪ੍ਰਾਪਤ ਹੋਇਆ. ਕਾਮਯਾਬ. ਸਫਲ ਮਨੋਰਥ. "ਹਰਿ ਦਰਗਹ ਪੈਧੇ ਹਰਿਨਾਮੈ ਸੀਧੇ." (ਆਸਾ ਛੰਤ ਮਃ ੪) "ਸਤਿਗੁਰੁ ਤੇ ਕਵਨ ਕਵਨ ਨ ਸੀਧੋ ਮੇਰੇ ਭਾਈ?" (ਗਉ ਅਃ ਮਃ ੩) ੪. ਸਿੱਧਾ. ਉਲਟਾ ਦੇ ਵਿਰੁੱਧ. "ਸੀਧਾ ਛੋਡਿ ਅਪੂਠਾ ਬੁਨਨਾ." (ਗਉ ਮਃ ੫) ੫. ਸੰਗ੍ਯਾ- ਭੋਜਨ ਸਿੱਧ ਕਰਨ ਦੀ ਸਾਮਗ੍ਰੀ. ਰਸਦ. ਅਸਿੱਧ ਅੰਨ. "ਸੀਧਾ ਆਨ ਚਢਾਵਹੀਂ ਕੇਤਿਕ ਕਰਿਹਂ ਸਲਾਮ." (ਨਾਪ੍ਰ) ੬. ਸੈਂਧਵ. ਲੂਣ. "ਦਾਲ ਸੀਧਾ ਮਾਂਗਉ ਘੀਉ." (ਧਨਾ ਧੰਨਾ)
ماخذ: انسائیکلوپیڈیا

شاہ مکھی : سیدھا

لفظ کا زمرہ : adjective, masculine

انگریزی میں معنی

see ਸਿੱਧਾ
ماخذ: پنجابی لغت