ਸੁਕਾਲ
sukaala/sukāla

تعریف

ਸੰਗ੍ਯਾ- ਕਾਲ (ਦੁਰ ਭਿੱਛ) ਦਾ ਅਭਾਵ. ਚੰਗਾ ਸਮਾਂ. "ਅੰਨੈ ਬਿਨਾ ਨ ਹੋਇ ਸੁਕਾਲ." (ਗੌਂਡ ਕਬੀਰ) ੨. ਅਮਨ ਦਾ ਜਮਾਨਾ। ੩. ਚੰਗਾ ਮੌਕਾ.
ماخذ: انسائیکلوپیڈیا

SUKÁL

انگریزی میں معنی2

s. m, season of plenty, opposite of kál, famine.
THE PANJABI DICTIONARY- بھائی مایہ سنگھ