ਸੁਲੂਕ
sulooka/sulūka

تعریف

ਅ਼. [سُلوُک] ਚਲਨਾ. ਗਮਨ। ੨. ਨੇਕ ਰਸਤੇ ਚਲਨਾ। ੩. ਪਰਮੇਸੁਰ ਦੀ ਸਮੀਪਤਾ ਚਾਹੁਣੀ। ੪. ਭਲਾ ਵਰਤਾਉ. ਸ਼ਿਸ੍ਟਾਚਾਰ.
ماخذ: انسائیکلوپیڈیا