ਸੁੰਞਾ
sunnaa/sunnā

تعریف

ਸ਼ੂਨ੍ਯ. ਵਿ- ਸੁੰਨਾ. ਆਬਾਦੀ ਬਿਨਾ. ਖਾਲੀ. "ਵਿਣ ਨਾਵੈ ਸੁੰਞਿਆ." (ਆਸਾ ਮਃ ੫) "ਸੁੰਞੀ ਦੇਹ ਡਰਾਵਣੀ." (ਸ੍ਰੀ ਮਃ ੧)
ماخذ: انسائیکلوپیڈیا

شاہ مکھی : سُننجا

لفظ کا زمرہ : adjective, masculine

انگریزی میں معنی

empty, vacant, vacuous, deserted, desolate, lonesome, unoccupied
ماخذ: پنجابی لغت