ਸੂਰਜਸੁਤ
soorajasuta/sūrajasuta

تعریف

ਸੰਗ੍ਯਾ- ਸੂਰਜ ਦਾ ਪੁਤ੍ਰ ਯਮ। ੨. ਸ਼ਨੈਸ਼੍ਚਰ. ਛਨਿੱਛਰ। ੩. ਕਰਣ। ੪. ਸੁਗ੍ਰੀਵ। ੫. ਵੈਵਸ੍ਵਤ ਮਨੁ.
ماخذ: انسائیکلوپیڈیا