تعریف
ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. "ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ." (ਮਾਝ ਅਃ ਮਃ ੩)
ماخذ: انسائیکلوپیڈیا
شاہ مکھی : سیوک
انگریزی میں معنی
servant, attendant, waiter, servitor; disciple, follower, devotee; cf. ਸੇਵਾ
ماخذ: پنجابی لغت
SEWAK
انگریزی میں معنی2
s. m, ee Seuk, Seukpuṉá, Sewakí.
THE PANJABI DICTIONARY- بھائی مایہ سنگھ