ਸੰਖੀ
sankhee/sankhī

تعریف

ਸੰਗ੍ਯਾ- ਹੱਡੀ. ਸੰਖ ਜੇਹਾ ਵਰਣ ਹੋਣ ਕਰਕੇ ਇਹ ਨਾਉਂ ਹੈ. "ਕਢੀ ਚੂਸ ਸੰਖੀ." (ਗੁਵਿ ੧੦) ੨. ਸੰ. शङ्खिन ਸੰਖ ਰੱਖਣ ਵਾਲਾ ਵਿਸਨੁ। ੩. ਸਮੁੰਦਰ.
ماخذ: انسائیکلوپیڈیا

شاہ مکھی : سنکھی

لفظ کا زمرہ : noun, feminine

انگریزی میں معنی

a piece of meat, a bone in a meat dish
ماخذ: پنجابی لغت