تعریف
ਧ੍ਰਿਤਰਾਸ੍ਟ੍ਰ ਦਾ ਰਥਵਾਹੀ ਅਤੇ ਮੰਤ੍ਰੀ. ਗੀਤਾ ਦੇ ਮੁੱਢ ਜਿਕਰ ਹੈ ਕਿ ਧ੍ਰਿਤਰਾਸ੍ਟ੍ਰ ਨੇ ਸੰਜਯ ਤੋਂ ਯੁੱਧ ਦਾ ਹਾਲ ਪੁੱਛਿਆ, ਉਸ ਨੇ ਦਿਵ੍ਯਦ੍ਰਿਸ੍ਟਿ ਨਾਲ ਕੁਰੁਖੇਤ੍ਰ ਦਾ ਸਾਰਾ ਹਾਲ ਦੇਖਕੇ ਧ੍ਰਿਤਰਾਸ੍ਟ੍ਰ ਨੂੰ ਸੁਣਾਇਆ. ਇਹ ਵ੍ਯਾਸ ਦਾ ਚੇਲਾ ਅਤੇ ਵਡਾ ਪੰਡਿਤ ਸੀ। ੨. ਵਿ- ਵਿਕਾਰਾਂ ਨੂੰ ਚੰਗੀ ਤਰਾਂ ਜੈ ਕਰਨ ਵਾਲਾ.
ماخذ: انسائیکلوپیڈیا