ਸੰਦਲੀ
santhalee/sandhalī

تعریف

ਵਿ- ਸੰਦਲ ਰੰਗਾ. "ਸੁਭੇ ਸੰਦਲੀ ਬਾਜਿ ਰਾਜੀ." (ਪਾਰਸਾਵ) ੨. ਸੰਦਲ ਦਾ. ਚੰਦਨ ਦਾ। ੩. ਸੰਗ੍ਯਾ- ਲੰਮੇ ਪੈਰਾਂ ਵਾਲੀ ਟਿਕਟਿਕੀ, ਜੋ ਮਕਾਨਾਂ ਵਿੱਚ ਰੰਗ ਰੋਗਨ ਕਰਨ ਲਈ ਵਰਤੀਦੀ ਹੈ। ੪. ਦੇਖੋ, ਫੂਲ ਵੰਸ਼.
ماخذ: انسائیکلوپیڈیا

شاہ مکھی : صندلی

لفظ کا زمرہ : adjective

انگریزی میں معنی

of the colour of ਸੰਦਲ ; pale of yellow; (fragrant) like ਸੰਦਲ , made of ਸੰਦਲ
ماخذ: پنجابی لغت

SAṆDALÍ

انگریزی میں معنی2

a, e of or having the colour of sandal wood;—s. f. A mason's trestle; a pair of steps; a frame placed over a fire pit to support a large quilt, under which people sleep.
THE PANJABI DICTIONARY- بھائی مایہ سنگھ