ਸੰਪੰਨ
sanpanna/sanpanna

تعریف

ਸੰ. सम्पन्न ਵਿ- (ਸੰ- ਪਦ੍‌) ਸੰਪੱਤਿ ਕਰਕੇ ਪੂਰਣ. ਵਿਭੂਤਿ ਮਾਨ। ੨. ਪੂਰਣ. ਮੁਕੰਮਲ। ੩. ਸਹਿਤ. ਸਮੇਤ. ਯੁਕ੍ਤ। ੪. ਧਨੀ. ਦੌਲਤ ਵਾਲਾ.
ماخذ: انسائیکلوپیڈیا

شاہ مکھی : سنپنّ

لفظ کا زمرہ : adjective

انگریزی میں معنی

finished, completed, accomplished; possessed of
ماخذ: پنجابی لغت