ਹਹਾ ਹੂਹ
hahaa hooha/hahā hūha

تعریف

ਸੰਗ੍ਯਾ- ਅੱਟ ਹਾਸ. ਅਜਿਹੀ ਹਾਸੀ ਜਿਸ ਵਿੱਚ ਵੱਡਾ ਸ਼ੋਰ ਹੋਵੇ. "ਹਹਾ ਹੂਹ ਹਾਸੰ." (ਵਿਚਿਤ੍ਰ) ੨. ਦੇਖੋ, ਹਾਹਾ ਹੂਹੂ.
ماخذ: انسائیکلوپیڈیا