ਹਿੰਦੂਕੁਸ਼
hinthookusha/hindhūkusha

تعریف

ਹਿੰਦੁਸਤਾਨ ਦੇ ਉੱਤਰ ਪੱਛਮ, ਅਫਗਾਨਿਸਤਾਨ ਦੀ ਹੱਦ ਤੇ ਇੱਕ ਪਹਾੜ, ਜਿਸ ਦੀ ਉਚਿਆਈ ੨੦੦੦੦ ਫੁਟ ਹੈ. ਇੱਕ ਵੇਰ ਭਾਰਤ ਦੇ ਬਹੁਤ ਲੋਕ ਇੱਥੇ ਬਰਫ ਪੈਣ ਨਾਲ ਮਰ ਗਏ ਸਨ, ਇਸ ਕਾਰਣ ਇਹ ਨਾਉਂ ਹੋਇਆ ਹੈ.
ماخذ: انسائیکلوپیڈیا