ਹੰਦਾਲ
hanthaala/handhāla

تعریف

ਦੇਖੋ, ਨਿਰੰਜਨੀਏ। ੨. [ہندال] ਬਾਦਸ਼ਾਹ ਬਾਬਰ ਦਾ ਪੁਤ੍ਰ, ਜੋ ਸਨ ੧੫੧੮ ਵਿੱਚ ਪੈਦਾ ਹੋਇਆ ਅਤੇ ੧੫੫੧ ਵਿੱਚ ਮਰਿਆ. ਇਸ ਦੀ ਕਬਰ ਬਾਬਰ ਦੇ ਮਕਬਰੇ ਪਾਸ ਕਾਬੁਲ ਹੈ.
ماخذ: انسائیکلوپیڈیا

HAṆDÁL

انگریزی میں معنی2

s. m, vision of Jats.
THE PANJABI DICTIONARY- بھائی مایہ سنگھ