ਹੱਕਾ ਬੱਕਾ
hakaa bakaa/hakā bakā

تعریف

ਵਿ- ਜਿਸ ਦਾ ਹੈਰਾਨੀ ਵਿੱਚ ਵਾਕ ਰੁਕ ਗਿਆ ਹੈ. "ਗਿਰੇ ਹੱਕ ਬੱਕੰ." (ਵਿਚਿਤ੍ਰ) ੨. ਹੈਰਾਨ ਹੋਕੇ ਜੜ੍ਹ ਸਾਮਾਨ ਹੋਇਆ.
ماخذ: انسائیکلوپیڈیا

شاہ مکھی : ہکّا بکّا

لفظ کا زمرہ : adjective, masculine

انگریزی میں معنی

surprised, astonished, stunned, stupefied, overawed, amazed, perplexed, confused, bewildered; wonderstruck
ماخذ: پنجابی لغت

HAKKÁ BAKKÁ

انگریزی میں معنی2

a, ur. prised astonished, confounded, aghast.
THE PANJABI DICTIONARY- بھائی مایہ سنگھ