ਖ਼ੁਮ
khuma/khuma

تعریف

ਫ਼ਾ. [خُم] ਸੰਗ੍ਯਾ- ਸ਼ਰਾਬ ਦਾ ਮੱਟ। ੨. ਜੰਗ ਵਿੱਚ ਬਜਾਉਣ ਦਾ ਟੰਮਕ.
ماخذ: انسائیکلوپیڈیا