ਖ਼ੁਲਾਸ
khulaasa/khulāsa

تعریف

ਅ਼. [خُلاص] ਖ਼ੁਲਾਸ. ਖ਼ਲਾਸ (ਨਿਰਬੰਧ) ਹੋਣ ਦਾ ਭਾਵ। ੨. ਵਿ- ਬੰਧਨ ਰਹਿਤ. ਮੁਕ੍ਤ.
ماخذ: انسائیکلوپیڈیا