ਖ਼ੁਲਾਸਤੁਲਤਵਾਰੀਖ
khulaasatulatavaareekha/khulāsatulatavārīkha

تعریف

ਬਟਾਲਾ ਨਿਵਾਸੀ ਸੁਜਾਨਰਾਇ ਦਾ ਸਨ ੧੬੯੭ ਵਿੱਚ ਲਿਖਿਆ ਪੰਜਾਬ ਦਾ ਇਤਿਹਾਸ. ਇਸ ਦੇ ਦੋ ਭਾਗ ਹਨ, ਇੱਕ ਵਿੱਚ ਪੰਜਾਬ ਦੇ ਵਡੇ ਵਡੇ ਨਗਰਾਂ ਤੇ ਅਸਥਾਨਾਂ ਦਾ ਜਿਕਰ ਹੈ, ਜਿਸ ਤੋਂ ਉਸ ਸਮੇਂ ਦਾ ਜੁਗਰਾਫੀਆ ਮਲੂਮ ਹੁੰਦਾ ਹੈ, ਅਤੇ ਦੂਜੇ ਵਿੱਚ ਬਾਦਸ਼ਾਹਾਂ ਦਾ ਇਤਿਹਾਸ ਹੈ. ਇਸ ਕਿਤਾਬ ਵਿੱਚ ਸਿੱਖਾਂ ਦੀ ਯੋਗ ਉਪਮਾ ਕੀਤੀ ਹੋਈ ਹੈ.
ماخذ: انسائیکلوپیڈیا