ਖ਼ੱਲਾਕ਼
khalaakaa/khalākā

تعریف

ਅ਼. [خلّاق] ਵਿ- ਖ਼ਾਲਿਕ਼. ਪੈਦਾ ਕਰਨ ਵਾਲਾ. ਕਰਤਾਰ. ਦੇਖੋ, ਖਲਕ.
ماخذ: انسائیکلوپیڈیا