ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕ੍ਰਿ- ਦ੍ਰਿਢ ਤਿਸ੍ਠਨ. ਜਮਕੇ ਖੜੇ ਹੋਣਾ. ਦ੍ਰਿੜ੍ਹਤਾ ਨਾਲ ਠਹਿਰਨਾ.
firm, resolute, brave (stand)
to persevere, persist, carry on resolutely, tenaciously
ਸੰਗ੍ਯਾ- ਨਗਾਰਾ ਬਜਾਉਣ ਦੀ ਡੰਡਾ. ਡੰਕਾ.
ਸੰਗ੍ਯਾ- ਪਿੱਠ ਪਿੱਛੇ ਲਾਈ ਹੋਈ ਗਠੜੀ। ੨. ਛੋਟਾ ਤਾਲ.
ਸੰਗ੍ਯਾ- ਡਾਟ. ਗੱਟਾ. "ਖੋਜ ਕਹੈ ਨਹਿ ਮੁਖ ਵਿਚ ਡੱਟਾ." (ਗੁਪ੍ਰਸੂ)
whatever comes to hand (for eating)
not fully ripe; half-baked
the letter ਡ ; pod of gram